GhaintPunjab Logo

Week 30: With A Slight Shuffle, Here's The Updated List Of Top 5 Punjabi Channels




By: Raman | August 2, 2018

The fresh list of top 5 Punjabi channels has been released by BARC and we see just a slight shuflle this time. 

Though the top position is with PTC Punjabi with 53352 (000s) weekly impressions, the second spot is still with Chardikla Time TV with 23056 (000s) weekly impressions. 

The third spot is still with DD Punjabi 21721 (000s) weekly impressions. The fourth spot is with Pitaara TV with 16501 (000s) weekly impressions. 

Fifth spot is with Manoranjan Movies with 14465 (000s) weekly impressions. Last week, this channel was at number 4.

The top 3 Punjabi programs are by PTC Punjabi namely, 'AMRIT DHARA', VOICE OF PUNJAB SEASON 8 and VOICE OF PUNJAB CHHOTA CHAMP S5 with 509, 376 and 356 (000s) weekly views respectively. 

The last two spots are with DD Punjabi for KHATTAH DORIYA and JHANJAR with 261 and 237 (000s) weekly impressions. 

Read in Punjabi:

ਬੀ.ਏ.ਆਰ.ਸੀ ਵੱਲੋਂ ਟੋਪ ਪੰਜ ਪੰਜਾਬੀ ਚੈਨਲ ਦੀ ਲਿਸਟ ਰਿਲੀਜ਼ ਕਰ ਦਿੱਤੀ ਗਈ ਹੈ ਤੇ ਇਸ ਵਾਰ ਥੋੜ੍ਹਾ ਜਿਹਾ ਲਿਸਟ ਵਿੱਚ ਫੇਰ ਬਦਲ ਵੇਖਣ ਨੂੰ ਮਿਲਿਆ ਹੈ।

ਹਾਲਾਂਕਿ ਪੀਟੀਸੀ ਪੰਜਾਬੀ 53352 (000) ਵੀਕਲੀ ਇਮਪ੍ਰੈਸ਼ਨਸ ਨਾਲ ਪਹਿਲੇ ਸਥਾਨ 'ਤੇ ਹੈ, ਪਰ ਦੂਜਾ ਸਥਾਨ ਤੇ ਚੜ੍ਹਦੀਕਲਾ ਟਾਈਮ ਟੀ ਵੀ 23056 (000) ਵੀਕਲੀ ਇਮਪ੍ਰੈਸ਼ਨਸ ਨਾਲ ਹੈ।
ਡੀ.ਡੀ. ਪੰਜਾਬੀ 21721 (000) ਵੀਕਲੀ ਇਮਪ੍ਰੈਸ਼ਨਸ ਦੇ ਨਾਲ ਤੀਜੇ ਸਥਾਨ 'ਤੇ ਹੈ ਤੇ ਚੌਥਾ ਸਥਾਨ ਪੀਟਾਰਾ ਟੀ.ਵੀ ਹੈ ਜਿਸਦੇ 16501 (000) ਵੀਕਲੀ ਇਮਪ੍ਰੈਸ਼ਨਸ ਹਨ।
ਪਿਛਲੇ ਹਫ਼ਤੇ ਜੋ ਨੰਬਰ ਚਾਰ ਤੇ ਸੀ ਉਹ ਇਸ ਵਾਰ ਨੰਬਰ ਪੰਜ ਤੇ ਆਗਿਆ ਹੈ। ਪੰਜਵੇ ਨੰਬਰ ਤੇ ਮਨੋਰੰਜਨ ਮੂਵੀਜ਼ ਆਪਣੇ 14465 (000) ਵੀਕਲੀ ਇਮਪ੍ਰੈਸ਼ਨਸ ਨਾਲ ਆਪਣੀ ਜਗਾ ਬਣਾਈ ਬੈਠੇ ਨੇ।

ਟੋਪ 3 ਪੰਜਾਬੀ ਪ੍ਰੋਗਰਾਮਾਂ ਵਿੱਚੋਂ ਪੀ.ਟੀ.ਸੀ. ਪੰਜਾਬੀ ਦੇ ਪ੍ਰੋਗਰਾਮ 'ਅੰਮ੍ਰਿਤ ਧਾਰਾ' 509, ਵਾਇਸ ਆਫ਼ ਪੰਜਾਬ ਸੀਸਨ 8376 ਅਤੇ ਵਾਇਸ ਆਫ਼ ਪੰਜਾਬ ਚੋਟਾ ਚੈਂਪ ਸੀਸਨ 5356 (000s) ਦੇ ਵੀਕਲੀ ਵਿਊਸ ਨਾਲ ਆਪਣੀ ਜਗਾ ਬਣਾਈ ਹੋਈ ਹੈ .

ਤੇ ਅਖਰੀਲੇ ਦੋ ਸਥਾਨ ਡੀ ਡੀ ਪੰਜਾਬੀ ਦੇ ਪ੍ਰੋਗਰਾਮ ਖੱਟਾ ਡੋਰੀਆ 261 ਤੇ ਝਾਂਜਰ 236 ਵੀਕਲੀ ਇਮਪ੍ਰੈਸ਼ਨਸ ਨਾਲ ਆਪਣੀ ਜਗਾ ਬਣਾਈ ਬੈਠੇ ਹਨ।



Leave A Reply


 

© All Rights are Reserved 2017.