GhaintPunjab Logo

Sat Shri Akaal England Review: Worst Movie In Ammy Virk's Career So Far!




By: Gurleen | December 9, 2017

Some movies have a vibe that they will not be blockbusters and Sat Shri Akaal England happened to be one of those. After watching the trailer we weren't too sure of what to expect from the film but being 2017's last Pollywood release, we thought that we'd be writing a fairly average review if not a good one but OMG, this film was so bad that even writing a review for it is seemingly a waste of time for me..but I got to save your money cs I couldn't save mine! 

Starcast And Storyline

Starring Ammy Virk and Monica Gill in lead roles, Sat Shri Akaal England is a disastrous cheat of Akshay and Katrina starrer Namaste London. Seeing Katrina's accent in the original, the makers might have thought that Monica's pharan angrezi would suit her character in the movie but guess what..it was a complete fail. The moment she starts her dialogues in the overseas accent, the film loses marks. 

This film is about an aspiring immigrant named Major German Singh Maan who gets into a contract marriage with Geet Kahlon. Geet comes over to Punjab for the marriage and the first half is all about this sequence. Post interval the senseless storyline keept going on a nerve wrecking pace leaving us in yawns and also a major guilt as to why we chose to watch this film over Fukrey Returns. 

Worst Part About Sat Shri Akaal England 

The worst part of the movie is watching line production unit playing characters in the film. It will be so much better to see actors doing their bit rather than substitutes filling their place. Probably it's another way of saving the production cost. Also, Monica's costumes in the film were questionable..a lot of peekaboos happened which need not be mentioned here.

The camera work was a disaster and at many points in the film, Ammy's face was totally covered in shadows making us wonder about the calibre of the cameraperson as well as the director. Being a debut director Vikram Pradhan has totally been unimpressive in bringing out the best from his actors as well as his technical team. 

Talking about the music, the songs are okay but zabardasti de..they weren't quite needed in the film. The comedy (jinni vi si) was so substandard that it made us wonder as to why the actors are even trying this. The only one who made us laugh was Boota Singh and his company called Visa Thaa Deni.

Final Verdict

In total, Sat Shri Akaal England, so far, is Ammy Virk's worst film since Angrej and we pity him for this choice. He was the only one who kept us seated till the end. Another credit should be given to officer Brenda Singh, who played her part well. But alas! even these two couldn't save the soul of this badly made beswaadi bimaran wali khichdi

Sat Shri Akaal England Review : Totally avoidable

Sat Shri Akaal England Rating - 0.5/5

Read in Punjabi:

ਕੁੱਝ ਫ਼ਿਲਮਾਂ ਵਿਚ ਇਹ ਸੰਕੇਤ ਮਿਲਦਾ ਹੈ ਕਿ ਉਹ ਬਲਾਕਬੱਸਟਰ ਨਹੀਂ ਹੋਵੇਗੀ ਅਤੇ ਸਤਿ ਸ਼੍ਰੀ ਅਕਾਲ ਇੰਗਲੈਂਡ ਉਨ੍ਹਾਂ ਵਿਚੋਂ ਇੱਕ ਹੈ।ਟਰੇਲਰ ਦੇਖਣ ਤੋਂ ਬਾਅਦ ਹੀ ਫਿਲਮ ਤੋਂ ਜ਼ਿਆਦਾ ਉਮੀਦ ਨਹੀਂ ਲਗਾਈ ਜਾ ਸਕਦੀ ਸੀ ਪਰ 2017 ਦੀ ਆਖਰੀ ਪੋਲੀਵੂਡ ਫਿਲਮ ਹੋਣ ਕਰਕੇ ਅਸੀ ਸੋਚਿਆ ਸੀ ਕੇ ਜੇ ਫਿਲਮ ਚੰਗੀ ਨਾ ਹੋਈ ਤਾਂ ਆਪਣਾ ਔਸਤਨ ਰਿਵਿਊ ਫਿਲਮ ਬਾਰੇ ਦਵਾਂਗੇ ਪਰ ਫਿਲਮ ਹਨੀ ਬੁਰੀ ਸੀ ਕੇ ਇਸਦਾ ਰਿਵਿਊ ਲਿਖਣਾ ਵੀ ਟਾਇਮ ਖਰਾਬ ਕਰਨ ਵਾਲੀ ਗੱਲ ਹੈ ਪਰ ਮੈਨੂੰ ਤਾਂ ਤੁਹਾਡੇ ਪੈਸੇ ਬਚਾਣੇ ਨੇ ਕਿਉਂਕਿ ਮੈਂ ਆਪਣੇ ਤਾਂ ਬਚਾ ਨਹੀਂ ਪਾਈ।

ਸਟਾਰਕਾਸਟ ਅਤੇ ਸਟੋਰੀਲਾਈਨ :
ਇਸ ਫ਼ਿਲਮ ਵਿਚ ਐਮੀ ਵਿਰਕ ਤੇ ਮੋਨਿਕਾ ਗਿੱਲ ਲੀਡ ਰੋਲ ਵਿੱਚ ਪੇਸ਼ ਹੋਏ ਨੇ। "ਸਤਿ ਸ੍ਰੀ ਇੰਗਲੈਂਡ" ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ਼ ਦੀ ਆਈ ਫ਼ਿਲਮ "ਨਮਸਤੇ ਲੰਡਨ" ਦੀ ਕਾਪੀ ਲਗਦੀ ਹੈ। ਅਸਲ ਵਿੱਚ ਕੈਟਰੀਨਾ ਦੇ ਲਹਿਜ਼ੇ ਨੂੰ ਦੇਖਦੇ ਹੋਏ, ਨਿਰਮਾਤਾ ਸੋਚ ਰਹੇ ਸਨ ਕਿ ਮੋਨਿਕਾ ਦੀ ਅੰਗਰੇਜ਼ੀ ਉਸ ਦੇ ਕਿਰਦਾਰ ਨੂੰ ਫ਼ਿਲਮ ਦੇ ਅਨੁਕੂਲ ਕਰੇਗੀ ਪਰ ਇਹ ਅੰਦਾਜ਼ਾ ਇੱਕ ਮੁਕੰਮਲ ਫ਼ੇਲ੍ਹ ਹੈ। ਜਦ ਫ਼ਿਲਮ ਵਿੱਚ ਮੋਨਿਕਾ ਗਿੱਲ ਬੋਲਣਾ ਸ਼ੁਰੂ ਕਰਦੀ ਹੈ ਤੇ ਉੱਥੇ ਹੀ ਫ਼ਿਲਮ ਆਪਣਾ ਪ੍ਰਭਾਵ ਘਟਾ ਲੈਂਦੀ ਹੈ।

ਇਹ ਫ਼ਿਲਮ ਮੇਜਰ ਜਰਮਨ ਸਿੰਘ ਮਾਨ ਨਾਮ ਦੇ ਇੱਕ ਇਮੀਗ੍ਰੈਂਟ ਦੇ ਬਾਰੇ ਹੈ ਜੋ ਗੀਤ ਕਾਹਲੋਂ ਨਾਲ ਇੱਕ ਕੰਟ੍ਰੈਕਟ ਤੇ ਵਿਆਹ ਕਰਵਾ ਲੈਂਦਾ ਹੈ। ਗੀਤ ਵਿਆਹ ਲਈ ਪੰਜਾਬ ਆ ਜਾਂਦੀ ਹੈ। ਇੰਟਰਵਲ ਤੋਂ ਪਹਿਲਾਂ ਇਸੀ ਕਹਾਣੀ ਵਾਰੇ ਦੱਸਿਆ ਗਿਆ ਹੈ। ਇੰਟਰਵਲ ਤੋਂ ਬਾਅਦ ਫਿਲਮ ਦੀ ਕਹਾਣੀ ਬੇਤੁੱਕੀ ਹੋ ਜਾਂਦੀ ਹੈ ਤੇ ਤੁਹਾਨੂੰ ਹਨ ਬੋਰ ਕਰ ਦਿੰਦੀ ਹੈ ਕਿ ਤੁਸੀਂ ਉਬਾਸੀਆਂ ਲੈਂਦੇ ਸੋਚਣ ਤੇ ਮਜਬੂਰ ਹੋ ਜਾਂਦੇ ਹੋ ਕੇ "ਫੁਕਰੇ ਰੇਟਰਨਸ" ਦੀ ਜਗਾਹ ਇਸ ਫਿਲਮ ਨੂੰ ਦੇਖਣ ਕਿਊ ਆ ਗਏ।

ਫ਼ਿਲਮ ਦਾ ਸਬ ਤੋਂ ਗੰਦਾ ਭਾਗ ਉਹ ਹੈ ਜਦ ਲਾਈਨ ਪ੍ਰੋਡਕਸ਼ਨ ਯੂਨਿਟ ਆਪ ਹੀ ਫ਼ਿਲਮ ਵਿਚ ਕਿਰਦਾਰ ਪੇਸ਼ ਕਰਦੇ ਨੇ। ਇਹ ਇੱਕ ਪ੍ਰੋਡਕਸ਼ਨ ਕਾਸਟ ਨੂੰ ਬਚਾਉਣ ਦਾ ਤਰੀਕਾ ਹੈ। ਮੋਨਿਕਾ ਦੇ ਕੱਪੜੇ ਵੀ ਇਹਨੇ ਅਜ਼ੀਬ ਨੇ ਕਈ ਜਗਾਹ ਕੇ ਉਹਨਾਂ ਨੂੰ ਇੱਥੇ ਬਿਆਨ ਨਹੀਂ ਕੀਤਾ ਜਾ ਸਕਦਾ।

ਕੈਮਰੇ ਦਾ ਕੰਮ ਫ਼ਿਲਮ ਵਿਚ ਬਹੁਤ ਹੀ ਗੰਦਾ ਸੀ ਬਹੁਤ ਜਗਾ ਤੇ ਏਮੀ ਦੇ ਮੂੰਹ ਤੇ ਸ਼ੈਡੋ ਪੈਂਦੀ ਹੈ। ਸੋਚਣ ਵਾਲੀ ਇਹ ਗੱਲ ਹੈ ਕਿ ਕੈਮਰਾ ਪਰਸਨ ਤੇ ਡਾਇਰੈਕਟਰ ਨੇ ਫ਼ਿਲਮ ਵਿੱਚ ਕਿ ਕੀਤਾ ਹੈ। ਪਹਿਲੀ ਵਾਰ ਫਿਲਮ ਨਿਰਦੇਸ਼ਕ ਬਣੇ ਵਿਕਰਮ ਪ੍ਰਧਾਨ ਆਪਣੇ ਅਦਾਕਾਰਾਂ ਅਤੇ ਆਪਣੀ ਤਕਨੀਕੀ ਟੀਮ ਤੋਂ ਵਧੀਆ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੇ।

ਜੇ ਫ਼ਿਲਮ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਵੀ ਜ਼ਬਰਦਸਤੀ ਹੀ ਲੱਗ ਰਹੇ ਨੇ ਫ਼ਿਲਮ ਵਿੱਚ। ਕਾਮੇਡੀ (ਜਿੰਨੀ ਵੀ ਸੀ) ਇੰਨੀ ਘਟੀਆ ਸੀ ਕਿ ਇਸ ਨੇ ਸਾਨੂੰ ਹੈਰਾਨ ਕਰ ਦਿੱਤਾ ਕਿ ਅਭਿਨੇਤਾ ਇਹ ਕਿਉਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ?? ਸਿਰਫ਼ ਇੱਕ ਬੰਦਾ ਜਿਸ ਨੇ ਫਿਲਮ ਵਿੱਚ ਸਾਨੂੰ ਹੱਸਾਇਆ, ਉਹ ਹੈ ਬੂਟਾ ਸਿੰਘ ਅਤੇ ਉਸ ਦੀ ਕੰਪਨੀ ਦਾ ਨਾਮ "ਵੀਜ਼ਾ ਠਾਹ ਦੇਣੀ।

ਅੰਤਿਮ ਨਿਰਣੇ :
ਕੁੱਲ ਮਿਲਾ ਕੇ, "ਅੰਗਰੇਜ" ਤੋਂ ਬਾਅਦ "ਸਤਿ ਸ਼੍ਰੀ ਅਕਾਲ ਇੰਗਲੈਂਡ", ਹੁਣ ਤਕ, ਏਮੀ ਵਿਰਕ ਦੀ ਸਭ ਤੋਂ ਭੈੜੀ ਫ਼ਿਲਮ ਹੈ ਅਤੇ ਸਾਨੂੰ ਐਮੀ ਦੀ ਇਸ ਪਸੰਦ ਤੇ ਤਰਸ ਆਉਂਦਾ ਹੈ । ਆਫ਼ਿਸਰ ਬ੍ਰੈਂਡਾ ਨੇ ਵੀ ਆਪਣਾ ਕਿਰਦਾਰ ਬਹੁਤ ਵਧਿਆ ਨਿਭਾਇਆ ਹੈ ਪਰ ਹਨ ਦੋ ਕਿਰਦਾਰਾਂ ਤੋਂ ਇਲਾਵਾ ਫਿਲਮ ਬੇ ਸਵਾਦ ਬਿਮਾਰਾਂ ਵਾਲੀ ਖਿਚੜੀ ਲਗਦੀ ਹੈ।

ਰੇਟਿੰਗ : 0.5/5



Leave A Reply


 

© All Rights are Reserved 2017.