GhaintPunjab Logo

Mandy Takhar And Binnu Dhillon To Share Screen Space Soon!
By: Gurleen | August 16, 2018

Mandy Takhar has been grabbing a lot of offers lately and not just roles that are fillers or eye candy types but something that has her as an important character in the film. 

After the recent announcement of Manmohan Singh's comeback film, where she'll be seen opposite Harbhajan Maan, now the news is afloor that Mandy will share the screen space with the versatile actor Binnu Dhillon. 

For those who thought that Kavita Kaushik is the only female lead that agrees to feature opposite a maturer actor like Binnu, then they're in for a surprise when they see this pairing as lead.

From what we've heard, the film will be helmed by Smeep Kang and will be made under a banner that debuted in production with a recent film. (any guesses who they are?) 

(Though none from the team has made any official announcement but you know that asi khabar theek hee chaapde hunde aa..baaki gallan hee ne bus yakeen krna krlo nai ta chakkar ee ni koi)

Read in Punjabi:

ਮੈਂਡੀ ਤੱਖਰ ਨੇ ਪਿੱਛੇ ਜਿਹੇ ਕਾਫੀ ਰੋਲ ਆਪਣੇ ਝੋਲੀ ਪਾਏ ਜੋਹ ਭਾਵੇਂ ਫਿਲਮ ਵਿੱਚ ਛੋਟੇ ਸੀ ਪਰ ਕਾਫੀ ਮਹੱਤਵਪੂਰਨ ਸਨ।

ਮਨਮੋਹਨ ਸਿੰਘ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਵਾਪਸੀ ਹੋਣ ਤੋਂ ਬਾਅਦ ਮੈਂਡੀ ਜਿੱਥੇ ਹਰਭਜਨ ਮਾਨ ਦੇ ਉਲਟ ਦਿਖਣਗੇ ਤੇ ਹੁਣ ਖ਼ਬਰ ਆਈ ਹੈ ਕਿ ਮੈਂਡੀ ਜਲਦ ਹੀ ਬਿੰਨੂ ਢਿੱਲੋਂ ਨਾਲ ਵੀ ਸਕਰੀਨ ਸਪੇਸ ਸ਼ੇਅਰ ਕਰਨਗੇ।

ਜਿਨ੍ਹਾਂ ਲੋਕਾਂ ਨੇ ਇਹ ਸੋਚਿਆ ਸੀ ਕਿ ਸਿਰਫ਼ ਕਵਿਤਾ ਕੌਸ਼ਿਕ ਹੀ ਨੇ ਜੋ ਸਿਰਫ਼ ਬਿੰਨੂ ਨਾਲ ਲੀਡ ਰੋਲ ਕਰਨ ਵਾਸਤੇ ਤਿਆਰ ਹੁੰਦੇ ਨੇ, ਉਨ੍ਹਾਂ ਨੂੰ ਇਹ ਖ਼ਬਰ ਹੈਰਾਨ ਕਰ ਦੇਵੇਗੀ ਕਿ ਮੈਂਡੀ ਵੀ ਬਿੰਨੂ ਨਾਲ ਲੀਡ ਰੋਲ ਵਿੱਚ ਨਜ਼ਰ ਆਉਣ ਗਏ।

ਦੱਸਣ ਯੋਗ ਇਹ ਵੀ ਹੈ ਕਿ ਇਹ ਫ਼ਿਲਮ ਸਮੀਪ ਕੰਗ ਵੱਲੋਂ ਹੀ ਬਣਾਈ ਜਾਵੇਗੀ ਅਤੇ ਇਹ ਫ਼ਿਲਮ ਉਸੀ ਬੈਨਰ ਹੇਠ ਬਣੇਗੀ ਜਿਸ ਦੀ ਪਿੱਛੇ ਜੇ ਹੀ ਫ਼ਿਲਮ ਆਈ ਹੈ।
( ਅੰਦਾਜ਼ਾ ਕੋਈ ਕੌਣ ਨੇ ਇਹ )?

(ਹਾਲਾਂਕਿ ਟੀਮ ਦੇ ਕਿਸੇ ਵੀ ਅਧਿਕਾਰੀ ਨੇ ਇਹ ਘੋਸ਼ਣਾ ਨਹੀਂ ਕੀਤੀ ਪਰ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਖ਼ਬਰ ਠੀਕ ਹੀ ਛਾਪਦੇ ਹੁੰਦੇ ਹਾਂ ਬਾਕੀ ਗੱਲਾਂ ਹੀ ਨੇ ਬੱਸ ਯਕੀਨ ਕਰਨਾ ਕਰਲੋ ਬਾਕੀ ਕੋਈ ਚੱਕਰ ਹੀ ਨੀ )Leave A Reply


 

© All Rights are Reserved 2017.