GhaintPunjab Logo

After 'Punjab' Gurickk Maan's Next Directorial Will Be Badshah's 'Heartless'




By: IANS | August 8, 2018

Popular Punjabi singer-actor Gurdas Maan's son Gurikk Maan has conceptualised and shot the video of rapper Badshah's song "Heartless".

"Heartless", the first song and video from Badshah's album "O.N.E", will release on August 14. The song has been composed by Badshah.

"Badshah is a dear friend and on my birthday two years ago, he rapped this song on a piano at home. Everybody fell in love with it instantly," Gurikk said in a statement to IANS.

"When I heard the recorded version, I had a story idea for it and Badshah loved it. I am extremely chuffed to have contributed to his iconic album 'O.N.E'," he added.

Read in Punjabi:

ਪ੍ਰਸਿੱਧ ਪੰਜਾਬੀ ਗਾਇਕ ਅਤੇ ਅਭਿਨੇਤਾ ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਨੇ ਰੈਪਰ ਬਾਦਸ਼ਾਹ ਦੇ ਗੀਤ "ਹਰਟਲੇਸ " ਦੇ ਵੀਡੀਓ ਨੂੰ ਸ਼ੂਟ ਕੀਤਾ ਹੈ।

ਇਹ ਗੀਤ ਬਾਦਸ਼ਾਹ ਦੀ ਐਲਬਮ ਵਨ ਦਾ ਪਹਿਲਾ ਗੀਤ ਹੈ ਤੇ ਇਸ ਦੀ ਵੀਡੀਓ 14 ਅਗਸਤ ਨੂੰ ਆਵੇਗੀ। ਇਸ ਗੀਤ ਨੂੰ ਬਾਦਸ਼ਾਹ ਨੇ ਆਪ ਕੰਪੋਜ਼ ਕਰਿਆ ਹੈ।

ਗੁਰਿਕ ਮਾਨ ਨੇ ਆਈ.ਏ.ਐਨ.ਏਸ ਨੂੰ ਦੱਸਿਆ ਕਿ ਬਾਦਸ਼ਾਹ ਮੇਰਾ ਇੱਕ ਚੰਗਾ ਮਿੱਤਰ ਹੈ ਤੇ ਅੱਜ ਤੋਂ ਦੋ ਸਾਲ ਪਹਿਲਾ ਉਸ ਨੇ ਇਹ ਗਾਣਾ ਮੇਰੇ ਜਨਮਦਿਨ ਤੇ ਪਿਆਨੋ ਤੇ ਗਾਇਆ ਸੀ। ਸਾਰਿਆਂ ਨੂੰ ਇਹ ਗੀਤ ਬਹੁਤ ਪਸੰਦ ਆਇਆ ਸੀ।

ਜਦ ਮੈਂ ਇਸ ਗੀਤ ਦਾ ਰਿਕਾਰਡ ਵਰਜ਼ਨ ਸੁਣਿਆ ਤਾਂ ਮੈਨੂੰ ਇਸ ਗੀਤ ਲਈ ਇੱਕ ਕਹਾਣੀ ਸੀ ਤੇ ਬਾਦਸ਼ਾਹ ਨੂੰ ਇਹ ਕਹਾਣੀ ਬਹੁਤ ਪਸੰਦ ਆਈ। ਮੈਂ ਬਹੁਤ ਖ਼ੁਸ਼ ਨਸੀਬ ਹਾਂ ਕਿ ਮੈਂ ਬਾਦਸ਼ਾਹ ਦੀ ਐਲਬਮ ਦਾ ਹਿੱਸਾ ਬਣਿਆ।

Leave A Reply


 

© All Rights are Reserved 2017.