GhaintPunjab Logo

After Hollywood, Our Very Own Pollywood Has Announced A Film Called 'Titanic'




By: Prakriti | August 7, 2018

Punjabi movies are touching new highs everyday day and nearly every month, more than 2 to 3 movies are being announced. 

But this new Punjabi movie caught our attention because we couldn't believe the title! 

The super catchy name of the movie is Titanic. Yes! You read it right and if you speculating that its a remake of the Kate Winslet and Leonardo DeCaprio drama then you're wrong.

Punjabi Titanic is written and directed by Ravi Punj, and is being produced by Ravi Punj and Baljinder Singh. The star cast of the movie includes Raj Jhinjer, Kamal Khangura, Gurpreet Kaur Bhangu , Satwant Kaur and Hobby Dhaliwal. The music of the movie is given by Gurmeet Singh.

Tha makers have released the first look which says "I thought I would be in Navy someday and would enjoy the waves of the ocean".

Well it seems like it is about an unfulfilled dream but the name of the movie might land the makers into trouble. Earlier such trouble happened with the makers of the Punjabi movie Rambo Ranjha in the year 2014 when, due to copyright issues, they had to rename the movie as Romeo Ranjha.

Read in Punjabi:

ਪੰਜਾਬੀ ਫ਼ਿਲਮ ਇੰਡਸਟਰੀ ਰੋਜ਼ਾਨਾ ਹੀ ਨਵੇਂ ਤੇ ਉੱਚੇ ਦਰਜੇ ਨੂੰ ਛੂਹ ਰਹੀ ਹੈ ਅਤੇ ਲਗਭਗ ਹਰ ਮਹੀਨੇ 2 ਤੋਂ 3 ਫ਼ਿਲਮਾਂ ਦੀ ਘੋਸ਼ਣਾ ਕੀਤੀ ਜਾ ਰਹੀ ਹੈ।

ਪਰ ਇਸ ਨਵੀਂ ਪੰਜਾਬੀ ਫ਼ਿਲਮ ਨੇ ਸਾਡਾ ਧਿਆਨ ਖਿੱਚਿਆ ਕਿਉਂਕਿ ਇਸਦੇ ਟਾਈਟਲ ਤੇ ਭਰੋਸਾ ਕਰਨਾ ਮੁਸ਼ਕਿਲ ਹੋ ਰਿਹਾ ਸੀ।

ਫ਼ਿਲਮ ਦਾ ਸੁਪਰ ਕੈਚੀ ਨਾਮ "ਟਾਇਟੈਨਿਕ" ਹੈ। ਹਾਂ! ਤੁਸੀਂ ਇਸ ਨੂੰ ਸਹੀ ਪੜ੍ਹਿਆ ਹੈ ਅਤੇ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਇਹ "ਕੇਟ ਵਿਨਸਲੇਟ" ਅਤੇ "ਲਿਓਨਾਰਡੋ ਡੈਕਪਰਿਓ" ਡਰਾਮੇ ਦੀ ਰੀਮੇਕ ਹੈ ਤਾਂ ਤੁਸੀਂ ਗ਼ਲਤ ਹੋ।

ਪੰਜਾਬੀ ਟਾਇਟੈਨਿਕ ਰਵੀ ਪੁੰਜ ਵੱਲੋਂ ਲਿੱਖੀ ਤੇ ਡਾਇਰੈਕਟ ਕੀਤੀ ਗਈ ਹੈ ਤੇ ਇਸ ਨੂੰ ਪ੍ਰੋਡਿਊਸ ਰਵੀ ਪੁੰਜ ਤੇ ਬਲਜਿੰਦਰ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੀ ਸਟਾਰ ਕਾਸਟ ਵਿੱਚ ਰਾਜ ਝਿੰਜਰ, ਕਮਲ ਖੰਗੂਰਾ, ਗੁਰਪ੍ਰੀਤ ਕੌਰ ਭੰਗੂ , ਸਤਵੰਤ ਕੌਰ ਅਤੇ ਹੌਬੀ ਧਾਲੀਵਾਲ ਹਨ। ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਦੁਆਰਾ ਦਿੱਤਾ ਗਿਆ ਹੈ।
ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਦੀ ਪਹਿਲੀ ਲੁੱਕ ਨੂੰ ਰਿਲੀਜ਼ ਕਰ ਦਿੱਤਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ "ਆਈ ਥੌਹਟ ਆਈ ਵੁਲਡ ਬੀ ਈਨ ਨੈਵੀ ਸਮ ਡੇਅ ਐਂਡ ਵੁਲਡ ਇੰਜੋਯ ਦ ਵੇਵਜ਼ ਆਫ਼ ਦ ਓਸ਼ਿਨ "

ਦੇਖਿਆ ਜਾਵੇ ਤਾਂ ਇਹ ਫ਼ਿਲਮ ਇੱਕ ਅਧੂਰੇ ਹੋਏ ਸੁਪਨੇ ਵਾਰੇ ਹੈ ਪਰ ਇਸ ਦਾ ਫ਼ਿਲਮ ਦਾ ਨਾਮ ਨਿਰਮਾਤਾ ਨੂੰ ਮੁਸੀਬਤ ਵਿੱਚ ਪਾ ਸਕਦਾ ਹੈ। ਪਹਿਲਾਂ ਇਸ ਤਰ੍ਹਾਂ ਦੀ ਮੁਸੀਬਤ ਸਾਲ 2014 ਵਿੱਚ ਪੰਜਾਬੀ ਮੂਵੀ ਰੈਂਬੋ ਰਾਂਝੇ ਦੇ ਨਿਰਮਾਤਾਵਾਂ ਨਾਲ ਹੋਈ ਸੀ, ਜਦੋਂ ਕਾਪੀ-ਰਾਈਟ ਮੁੱਦਿਆਂ ਕਾਰਨ, ਉਨ੍ਹਾਂ ਨੂੰ ਫ਼ਿਲਮ ਦਾ ਨਾਂ ਰੋਮੀਓ ਰਾਂਝਾ ਕਰ ਦਿੱਤਾ ਗਿਆ ਸੀ।

Leave A Reply


 

© All Rights are Reserved 2017.