GhaintPunjab Logo

Happy Raikoti Reveals Exclusive Details About His Next, Says He's Writing Two Scripts




By: Prakriti | July 24, 2018

Happy Raikoti is one talented artiste and in an industry where every day many new singers try their luck, this man has been able to sustain himself as a lyricist, singer and also an actor. He has been experimenting with different genres of songs and is doing well at it. A great lyricist and a singer, Happy tried his hand at acting too. He made his debut with the 2016 release 'Teshan' which he himself quoted as a mistake and later he was seen in the Amitoj Mann directorial 'Motor Mitran Di'. Though a multi starrer but Happy got noticed and appreciated for his act in the film.

He was to work in Subedar Joginder Singh but due to health issues, had to drop out of the project. So now, we were wondering what next in the field of acting?

We contacted the lyricist turned singer–actor and asked him about what next in his acting career and what kind of movies would he want to do and he shared, "I haven’t signed any movie as of now but am writing two scripts which are keeping me pretty occupied. One of them is a serious drama movie and the other is an action film."

Are you positioning yourself as the lead actor in those scripts?

I haven’t thought about positioning myself in the scripts as yet. I am just writing a story keeping no one in mind.

What kind of movies would you want to do now?

I would love to do action movies but for that I think that I am not fit enough. I am working on my body and once I have that kind of built, I would surely do one. Other than that, I would love to do a family drama which either has me as the lead hero or in a pivotal role. 

Have you been offered scripts after Motor Mitran Di?

Yes, I have been offered a number of scripts but they didn’t feel right to me. One of them was Asees in which I had a very small role. I declined the movie just because I wanted a meaty and strong character or the lead role in the movie.

Well, it seems like a wise decision that Happy Raikoti isn’t in any haste of signing films just for the sake of it. We hope to see him soon in a good content oriented movie which showcases his talent as an actor.

Read in Punjabi

ਹੈਪੀ ਰਾਏਕੋਟੀ ਜੋ ਕਿ ਪਹਿਲਾ ਇੱਕ ਗੀਤਕਾਰ ਵਜੋਂ ਜਾਣੇ ਜਾਂਦੇ ਸਨ ਤੇ ਜਿਹਨਾਂ ਨੇ ਆਪਣਾ ਜਾਦੂ ਆਪਣੀ ਆਵਾਜ਼ ਨਾਲ ਵੀ ਛਾਇਆ ਸੀ ਤੇ 2016 ਚ ਆਈ ਇਹਨਾਂ ਦੀ ਆਪਣੀ ਪੁੰਜਾਬੀ  ਫ਼ਿਲ਼ਮ "ਟੇਸ਼ਨ" ਵਿੱਚ ਵੀ ਆਪਣੀ ਅਦਾਕਾਰੀ ਪੇਸ਼ ਕੀਤੀ ਸੀ ਤੇ ਉਸਤੋਂ ਬਾਅਦ ਅਮਿਤੋਜ ਮਾਨ ਦੀ ਫਿਲਮ "ਮੋਟਰ ਮਿੱਤਰਾ ਦੀ" ਚ ਵੀ ਇਹਨਾਂ ਨੇ ਆਪਣੀ ਕਲਾ ਦਾ ਯੋਗਦਾਨ ਪਾਇਆ ਤੇ ਇਹ ਉਸ ਫਿਲਮ 'ਚ ਵੀ ਦਿਖਾਏ ਦਿੱਤੇ ਸਨ। 
ਇਹਨਾਂ ਨੇ ਗਿਪੀ ਗਰੇਵਾਲ ਦੀ ਆਇ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਚ ਵੀ ਕੰਮ  ਕਰਨਾ ਸੀ ਪਰ ਸਹਿਤ ਪੱਖੋਂ ਠੀਕ ਨਾ ਹੋਣ ਕਰਕੇ ਇਹ ਫਿਲਮ ਨਹੀਂ ਕਰ ਪਾਏ।
 ਘੈਂਟ ਪੰਜਾਬ ਨਾਲ ਖਾਸ ਗੱਲ ਬਾਤ ਕਰਦੇ ਹੋਏ ਇਹਨਾਂ ਨੂੰ ਪੁੱਛਿਆ ਕਿ ਹੁਣ ਇਹ ਅੱਗੇ ਕੀ ਕਰ ਰਹੇ ਨੇ ਤੇ ਕਿੱਦਾਂ ਦੀ ਫ਼ਿਲਮਾਂ ਕਰਨੀਆਂ ਪਸੰਦ ਕਰਨਗੇ। ਹੈਪੀ  ਰਾਏਕੋਟੀ ਜੀ 
ਨੇ ਦੱਸਿਆ ਕਿ ਓਹਨਾ ਨੇ ਹਜੇ ਕੋਈ ਫਿਲਮ ਸਾਈਂਨ ਨਹੀਂ ਕੀਤੀ ਹੈ ਤੇ ਪਰ ਮੈਂ ਦੋ ਫ਼ਿਲਮਾਂ ਲਿੱਖ ਰਿਹਾ ਹਾਂ।  ਜਿਸ ਵਿੱਚੋ ਇਕ ਫਿਲਮ ਗੰਭੀਰ ਡਰਾਮਾ ਹੈ ਤੇ ਦੂਜੀ ਇਕ ਐਕਸ਼ਨ ਫਿਲਮ ਹੈ। 

 ਕਿ ਹੈਪੀ ਰਾਏਕੋਟੀ ਜੀ ਤੁਸੀ ਆਪਣੇ ਅੱਪ ਨੂੰ ਇਹ ਫ਼ਿਲਮਾਂ ਚ ਲੀਡ ਰੋਲ ਦੇ ਰਹੇ ਹੋ ?

 ਨਹੀਂ ਹਜੇ ਤਕ ਮੈਂ ਇਸ ਵਰੇ ਕੁਛ ਨਹੀਂ ਸੋਚਿਆ ਹੈ ਤੇ ਫਿਲਹਾਲ ਮੈਂ ਆਪਣੀ ਕਹਾਣੀ ਪੂਰੀ ਲਿੱਖ ਰਿਹਾ ਹਾਂ। 

 ਤੁਸੀ ਕਿ ਤਰਾਂ ਦੀ ਫ਼ਿਲਮਾਂ ਕਰਨੀਆਂ ਪਸੰਦ ਕਰਦੇ ਓ ?

ਮੈਨੂੰ ਐਕਸ਼ਨ ਫ਼ਿਲਮਾਂ ਕਰਨੀਆਂ ਪਸੰਦ ਨੇ ਪਰ ਮੈਂ ਆਪਣੇ ਆਪ ਨੂੰ ਉਸ ਕਿਰਦਾਰ ਚ ਸੈੱਟ ਨਹੀਂ ਬਿਠਾ ਪਾਉਂਦਾ, ਮੈਂ ਆਪਣੀ ਬੌਡੀ ਤੇ ਕੰਮ ਕਰ ਰਿਹਾ ਹੈ ਇਕ ਵਾਰ ਫੇਰ ਬੋਡੀ ਬਣਜੇ ਮੈਂ ਐਕਸ਼ਨ ਫ਼ਿਲਮਾਂ ਚ ਵੀ ਲੀਡ ਰੋਲ ਕਰੂੰਗਾ। 
ਮੈਨੂੰ ਪੰਜਾਬੀ ਪਰਿਵਾਰਕ ਫ਼ਿਲਮਾਂ ਕਰਨੀਆਂ ਵੀ ਪਸੰਦ ਨੇ ਤੇ ਇਸ  ਫ਼ਿਲਮਾਂ  ਚ ਮੈਂ  ਆਪਣੇ ਆਪ ਨੂੰ ਲੀਡ ਰੋਲ ਤੇ ਅਹਿਮ ਰੋਲ ਵਿੱਚ ਦੇਖ ਸਕਦਾ ਹਾਂ। 

ਕਿ ਤੁਹਾਨੂੰ ਮੋਟਰ ਮਿੱਤਰਾ ਦੀ ਤੋਂ ਬਾਅਦ  ਵੀ ਫ਼ਿਲਮਾਂ ਦਾ ਆਫਰ ਆਇਆ ਹੈ ?

ਹਾਂਜੀ ਮੇਨੂ ਇਸ ਤੋਂ ਬਾਅਦ ਵੀ ਕਈ ਫ਼ਿਲਮਾਂ ਦਾ ਆਫਰ ਆਇਆ ਹੈ ਪਰ ਮੈਨੂੰ ਕੁਝ ਖਾਸ ਨਹੀਂ ਲੱਗੀਆਂ।  ਮੈਨੂੰ ਪੰਜਾਬੀ ਫਿਲਮ "ਅਸੀਸ" ਚ ਵੀ ਰੋਲ ਦਾ ਆਫਰ ਆਇਆ ਸੀ ਪਰ ਉਹ ਬਹੁਤ ਹੀ ਛੋਟਾ ਰੋਲ ਸੀ ਮੇਰੇ ਲਈ। 

ਇੱਛਾ ਕਰਦੇ ਹਾਂ ਕਿ ਹੈਪੀ ਰਾਏਕੋਟੀ ਜੀ ਜਲਦ ਹੀ ਆਪਣੇ ਦਰਸ਼ਕਾਂ ਦੇ ਸਾਮਣੇ ਆਉਣਗੇ। 

 


Leave A Reply


 

© All Rights are Reserved 2017.